ਸਰਦਾਰ ਜੀ ਅੜ੍ਹ ਗਏ ਹਥਿਆਰਬੰਦ ਲੁਟੇਰਿਆਂ ਅੱਗੇ ਇਕੱਲੇ ਨੇ ਪਾ ਦਿੱਤੀਆਂ ਭਾਜੜਾ, ਪੈ ਗਿਆ ਰੌਲ਼ਾ |OneIndia Punjabi
- 9 months ago
ਤਰਨਤਾਰਨ 'ਚ ਦਿਨ ਦਿਹਾੜੇ ਤਿੰਨ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਨੂੰ ਬੰਦੂਕ ਦੀ ਨੋਕ 'ਤੇ ਨਿਸ਼ਾਨਾ ਬਣਾਇਆ। ਤਿੰਨ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਪੰਪ ਦੇ ਕਰਮਚਾਰੀ ਤੋਂ ਕਰੀਬ 14 ਹਜ਼ਾਰ ਰੁਪਏ ਲੁੱਟ ਲਏ ਇਹ ਘਟਨਾ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਕਿਹਾ ਜਾ ਰਿਹਾ ਕੇ ਲੁਟੇਰਿਆਂ ਵਲੋਂ ਫਾਇਰਿੰਗ ਵੀ ਕੀਤੀ ਗਈ.. ਇਥੇ ਪੈਟਰੋਲ ਪੰਪ ਉਤੇ ਲੁੱਟ ਖੋਹ ਕਰਨ ਆਏ 3 ਨੌਜਵਾਨ ਮੁੰਡਿਆਂ ਨਾਲ ਸਰਦਾਰ ਕਰਮਚਾਰੀ ਇਕੱਲਾ ਹੀ ਫਸ ਪਿਆ। ਉਸ ਨੇ ਢੱਟ ਕੇ ਓਹਨਾ ਦਾ ਸਾਹਮਣਾ ਕੀਤਾ ਪਰ ਦਿਨ-ਦਿਹਾੜੇ ਹੋਈ ਇਹ ਲੁੱਟ ਖੋਹ ਦੀ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਖੜ੍ਹੇ ਕੀਤੇ ਹਨ।
.
Sardar ji laid down a sledgehammer alone in front of the armed robbers, there was noise.
.
.
.
#TarnTaranNews #Loot #punjabnews
.
Sardar ji laid down a sledgehammer alone in front of the armed robbers, there was noise.
.
.
.
#TarnTaranNews #Loot #punjabnews