ਗੋਦੀ ਮੀਡਿਆ ਦੀ ਮੋਦੀ ਦੇ ਹੀ ਮੰਤਰੀ ਨੇ ਕਰ 'ਤੀ ਬੇਇਜ਼ਤੀ, ਸਮ੍ਰਿਤੀ ਇਰਾਨੀ ਕਹਿੰਦੀ ਤੂੰ ਤਿਹਾੜੀ ਏ!|OneIndia Punjabi

  • 10 months ago
ਗੋਦੀ ਮੀਡਿਆ ਦੀ ਸ਼ਾਮਤ ਆ ਗਈ ਹੈ | ਗੋਦੀ ਮੀਡਿਆ ਜਿਨ੍ਹਾਂ ਸੱਤਾਧਾਰੀਆਂ ਦੇ ਗੁਣਗਾਨ ਕਰਦੇ ਨਹੀਂ ਸੀ ਥੱਕਦਾ ਹੁਣ ਉਹ ਹੀ ਸੱਤਾਧਾਰੀ ਗੋਦੀ ਮੀਡਿਆ ਦੀ ਬੇਇਜ਼ਤੀ ਕਰ ਰਹੇ ਹਨ | ਜੀ ਹਾਂ, ਅੱਜ ਤੱਕ ਦੇ ਪ੍ਰਾਈਮ ਪੱਤਰਕਾਰ ਸੁਧੀਰ ਚੌਧਰੀ ਜਿਨ੍ਹਾਂ ਨੂੰ ਲੋਕ ਟ੍ਰੋਲ ਕਰਨ ਵਜੋਂ ਤਿਹਾੜੀ ਵੀ ਕਹਿੰਦੇ ਹਨ , ਦੀ ਸਮ੍ਰਿਤੀ ਇਰਾਨੀ ਨੇ ਅੱਜ ਤੱਕ 'ਤੇ ਚੱਲ ਰਹੇ g-20 ਸੰਮੇਲਨ ਨਾਮਕ ਪ੍ਰੋਗਰਾਮ 'ਚ ਸੁਧੀਰ ਚੌਧਰੀ 'ਤੇ ਨਿੱਜੀ ਵਾਰ ਕੀਤਾ ਤੇ ਸੁਧੀਰ ਚੌਧਰੀ ਨੂੰ ਜੇਲ੍ਹ ਬਤਾਇਆ ਸਮਾਂ ਯਾਦ ਕਰਵਾ ਦਿੱਤਾ |
.
Godi Media's minister insulted Modi, Smriti Irani says you are a Trihari !
.
.
.
#smritiirani #rahulgandhi #modigovernment

Recommended