• last year
ਪੰਜਾਬੀ ਗਾਇਕ ਏਪੀ ਢਿੱਲੋ (AP Dhillon) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਕੁਝ ਹੋਰ ਨਹੀਂ ਸਗੋਂ ਕਲਾਕਾਰ ਦੀ ਲਵ ਲਾਈਫ ਅਤੇ ਡਾਕਿਊ ਸੀਰੀਜ਼ ਹੈ। ਇਸ ਵਿਚਾਲੇ ਏਪੀ ਢਿੱਲੋਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਨਵੇਂ ਗੀਤ ਵਿਦ ਯੂ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਗਰਲਫ੍ਰੈਂਡ ਦੇ ਨਾਂਅ ਦਾ ਖੁਲਾਸਾ ਵੀ ਹੋ ਗਿਆ। ਦਰਅਸਲ, ਗਾਇਕ ਆਪਣੇ ਨਵੇਂ ਗੀਤ ਵਿੱਚ ਗਰਲਫ੍ਰੈਂਡ ਨਾਲ ਰੋਮਾਂਟਿਕ ਹੁੰਦੇ ਹੋਏ ਦਿਖਾਈ ਦਿੱਤੇ।
.
AP Dhillon's Romantic Video Goes Viral, He Was Seen Doing Lip Lock With Girlfriend.
.
.
.
#apdhillon #punjabisinger #punjabnews

Category

🗞
News

Recommended