ਏਜੰਟਾਂ 'ਤੇ ਮਾਨ ਸਰਕਾਰ ਦਾ ਸ਼ਿੰਕਜਾ, ਕਰ'ਤੀ ਕਾਰਵਾਈ, ਹੁਣ ਨਹੀਂ ਬੱਚਦੇ ਠੱਗੀਆਂ ਕਰਨ ਵਾਲੇ ਏਜੰਟ |OneIndia Punjabi

  • 11 months ago
ਪੰਜਾਬ 'ਚ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ, ਆਈਲਟਸ ਸੈਂਟਰਾਂ ਤੇ ਟਰੈਵਲ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਸ਼ਿੰਕਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ | ਸਰਕਾਰ ਦੁਆਰਾ ਕੀਤੀ ਗਈ ਜਾਂਚ 'ਚ 271 ਕੰਪਨੀਆਂ ਗ਼ੈਰ-ਕਾਨੂੰਨੀ ਪਾਈਆਂ ਗਈਆਂ ਸਨ, ਜਿਨ੍ਹਾਂ 'ਚੋਂ 25 ਕੰਪਨੀਆਂ ਖ਼ਿਲਾਫ਼ FIR ਦਰਜ ਕਰ ਦਿੱਤੀ ਗਈ ਹੈ | ਇਸ ਦੀ ਜਾਣਕਾਰੀ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖ਼ੁਦ ਦਿੱਤੀ ਹੈ | ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ NRI ਰਿਵੀਊ ਮੀਟਿੰਗ 'ਚ ਕਾਨੂੰਨੀ ਤੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਦਾ ਡਾਟਾ ਚੈੱਕ ਕੀਤਾ ਗਿਆ, ਜਿਸ 'ਚ 271 ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ |
.
The government's abuse of agents, criminal action, cheating agents are no longer spared.
.
.
.
#fraudagent #punjabnews #cmbhagwantmann