ਪੰਜਾਬ 'ਚ ਮੀਂਹ ਨੇ ਤੋੜਿਆ ਰਿਕਾਰਡ ਜਾਣੋ ਆਉਂਦੇ ਦਿਨਾਂ ਨੂੰ ਕਿੱਥੇ-ਕਿੱਥੇ ਪਵੇਗਾ ਭਾਰੀ ਮੀਂਹ | OneIndia Punjabi

  • 11 months ago
ਪੰਜਾਬ ਦੇ ਕੁੱਝ ਜ਼ਿਲ੍ਹਿਆਂ 'ਚ ਦੇਖਣ ਨੂੰ ਮਿਲੇਗਾ ਮੀਂਹ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕੁੱਝ ਇਲਾਕਿਆਂ 'ਚ ਮਾਨਸੂਨ ਸਰਗਰਮ ਦਿਖਾਈ ਦੇਵੇਗਾ ਤੇ ਕੁੱਝ ਹਿੱਸਿਆਂ 'ਚ ਮਾਨਸੂਨ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ |
.
Rain breaks record in Punjab Know where heavy rain will fall in the coming days.
.
.
.
#punjabnews #weathernews #weatherpunjab
~PR.182~