ਕੈਪਟਨ ਦੇ ਕਰੀਬੀ 'ਤੇ ਵਿਜੀਲੈਂਸ ਦਾ ਸ਼ਿੰਕਜਾ, ਹੋ ਗਈ FIR, ਫਸ ਗਿਆ ਕਸੂਤਾ | Inder chahal |OneIndia Punjabi

  • 10 months ago
2007 'ਚ ਜਿਸ ਵਿਰੁੱਧ ਵਿਜੀਲੈਂਸ ਨੇ ਭਰਸ਼ਟਾਚਾਰ ਰੋਕੋ ਨਿਯਮ ਤਹਿਤ ਪਰਚਾ ਦਰਜ਼ ਕੀਤਾ ਸੀ ਤੇ ਜਿਸ ਨੂੰ ਬਾਦਲਾਂ ਨੇ 2016 'ਚ ਬਾ-ਇਜੱਤ ਬਰੀ ਕਰ ਦਿੱਤਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਉਸੇ ਖਮਸਖਾਸ ਨੂੰ ਹੁਣ ਫੇਰ ਮਾਨ ਸਰਕਾਰ ਨੇ ਘੇਰ ਲਿਆ ਏ। ਸੂਬੇ 'ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਲਗਾਤਾਰ ਕਾਰਵਾਈ ਕਰ ਰਹੀ ਹੈ | ਇਸਦੇ ਚਲਦਿਆਂ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ਬਾਰੇ ਵੇਰਵਿਆਂ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ , ਪਟਿਆਲਾ ਰੇਂਜ ਦੇ ਵਿਜੀਲੈਂਸ ਬਿਊਰੋ ਦੇ ਥਾਣਾ ਵਿਖੇ ਭਰਤ ਇੰਦਰ ਸਿੰਘ ਚਹਿਲ ਦੇ ਖਿਲਾਫ ਧਾਰਾ 13(1)ਬੀ, 13(2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
.
Vigilance swindle on Captain's close friend, FIR filed.
.
.
.
#vigilance #bharatinderchahal #captainamrindersingh

Recommended