Haryana ਸਰਕਾਰ ਹੋਈ Ram Rahim 'ਤੇ ਮਿਹਰਬਾਨ, ਮੁੜ ਦਿੱਤੀ 30 ਦਿਨਾਂ ਦੀ ਪੈਰੋਲ |OneIndia Punjabi

  • 10 months ago
ਰਾਮ ਰਹੀਮ ਨੂੰ ਮੂੜ੍ਹ ਤੋਂ 30 ਦਿਨਾਂ ਦੀ ਪੈਰੋਲ ਮਿਲੀ ਗਈ ਹੈ | ਹਰਿਆਣਾ ਸਰਕਾਰ ਨੇ ਮੁੜ ਰਾਮ ਰਹੀਮ ਦੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਦੱਸਦਈਏ ਕਿ ਹਰਿਆਣਾ ਸਰਕਾਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਦਾ ਜਿਨਸੀ ਸ਼ੋਸ਼ਣ, ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ 'ਚ 2017 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਸ ਤੋਂ ਬਾਅਦ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ ਪਰ ਇਸ ਦੌਰਾਨ ਉਸ ਨੂੰ ਕਈ ਵਾਰ ਪੇਰੋਲ ਦਿੱਤੀ ਜਾ ਚੁੱਕੀ ਹੈ।
.
Haryana government was kind to Ram Rahim, gave back 30 days parole.
.
.
.
#RamRahim #derasachasauda #RamRahimonParole

Recommended