Jathedar Harpreet Singh 'ਤੇ ਖੁੱਲ ਕੇ ਬੋਲੀ Bibi Jagir Kaur, ਸੁਣੋ ਕਿਸ ਨੇ ਖੋਹੀ ਜੱਥੇਦਾਰੀ|OneIndia Punjabi

  • last year
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਹੁਦੇ 'ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਫਾਰਗ ਕਰੇ ਜਾਣ ਉਪਰੰਤ ਬੀਬੀ ਜਗੀਰ ਕੌਰ ਨੇ ਸ਼ਿਰੋਮਣੀ ਅਕਾਲੀ ਦਲ ਦੀ ਜਮ ਕੇ ਕੀਤੀ ਨਿਖੇਦੀ। ਕਿਹਾ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕਰ ਕੇ ਪਾਰਟੀ ਇਹਨਾਂ ਨੂੰ ਆਪਣੇ ਹਿਸਾਬ ਨਾਲ ਯਾਨੀ ਆਪਣੇ ਹਿੱਤਾਂ ਅਨੁਕੂਲ ਟੋਰਨਾ ਲੋਚਦੀ ਹੈ।
.
Bibi Jagir Kaur spoke openly on Jathedar Harpreet Singh, listen who took away the Jathedari.
.
.
.
#jathedargianiharpreetsingh #bibijagirkaur #sgpc

Recommended