Mohali 'ਚ ਵਾਪਰਿਆ ਵੱਡਾ ਹਾਦਸਾ, ਮਲਬੇ 'ਚ ਤਬਦੀਲ ਪਾਰਕਿੰਗ, ਚਕਨਾਚੂਰ ਹੋਏ ਲੱਖਾਂ ਦੇ ਵਾਹਨ |OneIndia Punjabi

  • last year
ਮੋਹਾਲੀ ਸੈਕਟਰ 83 ਦੇ ਉਦਯੋਗਿਕ ਖੇਤਰ ਵਿੱਚ ਇੱਕ ਬਿਲਡਿੰਗ ਦਾ ਪਾਰਕਿੰਗ ਏਰੀਆ ਗੈਰਾਂ ਨਾਲ ਆਸਪਾਸ ਦੇ ਖੇਤਰ ਵਿਚ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਸੈਕਟਰ 83 ਉਦਯੋਗਿਕ ਖੇਤਰ ਵਿੱਚ ਆਈ 48,49 ਨਿਰਮਾਣ ਅਧੀਨ ਬਿਲਡਿੰਗ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਨਾਲ਼ ਲੱਗਦੀ ਬਿਲਡਿੰਗ ਦਾ ਪੂਰਾ ਪਾਰਕਿੰਗ ਏਰੀਆ ਨੀਚੇ ਗਿਰ ਗਿਆ। ਗਨੀਮਤ ਇਹ ਰਹੀ ਘਟਨਾ ਨਾਲ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ ਡੀ ਐਮ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਗਏ।
.
Major accident in Mohali, parking lot turned into rubble, vehicles worth lakhs destroyed.
.
.
.
#MohaliNews #basementcollapse #BreakingNews

Recommended