Salman Khan ਦੇ ਬਾਊਂਸਰ ਨੇ Vicky Kaushal ਨੂੰ ਮਾਰਿਆ ਧੱਕਾ, ਭਾਈਜਾਨ ਨੇ ਕੀਤਾ Ignore |OneIndia Punjabi

  • last year
ਇਨ੍ਹੀਂ ਦਿਨੀਂ ਸਲਮਾਨ ਖਾਨ ਅਤੇ ਵਿੱਕੀ ਕੌਸ਼ਲ ਆਬੂ ਧਾਬੀ 'ਚ ਆਈਫਾ 2023 ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨਾਲ ਇਸ ਖਾਸ ਸਮਾਰੋਹ 'ਚ ਕਈ ਸਿਤਾਰੇ ਸ਼ਿਰਕਤ ਕਰਨਗੇ। ਹੁਣ ਆਈਫਾ 2023 ਦੀ ਪ੍ਰੈਸ ਕਾਨਫਰੰਸ ਤੋਂ ਸਲਮਾਨ ਖਾਨ ਅਤੇ ਵਿੱਕੀ ਕੌਸ਼ਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸਲਮਾਨ ਖਾਨ ਆਪਣੀ ਐਕਸ ਗਰਲਫਰੈਂਡ ਕੈਟਰੀਨਾ ਦੇ ਪਤੀ ਵਿੱਕੀ ਕੌਸ਼ਲ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਆਓ ਪਹਿਲਾਂ ਤੁਸੀਂ ਵੀ ਇਸ ਵਾਇਰਲ ਵੀਡੀਓ 'ਤੇ ਪਾਓ ਨਜ਼ਰ....
.
Salman Khan's bouncer hit Vicky Kaushal, Bhaijaan ignored it.
.
.
.
#salmankhan #vickykaushal #bollwoodnews

Recommended