Covid-19 ਤੋਂ ਬਾਅਦ ਆਈ ਇੱਕ ਹੋਰ ਮਹਾਂਮਾਰੀ, ਕੋਰੋਨਾ ਤੋਂ ਵੀ ਵੱਧ ਖ਼ਤਰਨਾਕ |OneIndia Punjabi

  • last year
ਵਿਸ਼ਵ ਉਤੇ ਇਕ ਹੋਰ ਮਹਾਂਮਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ Dr. Tedros Adhanom Ghebreyesus ਨੇ ਇਸ ਬਾਰੇ (Warning head of WHO) ਚਿਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਆਖਿਆ ਹੈ ਕਿ ਦੁਨੀਆ ਤੋਂ ਕੋਵਿਡ-19 ਕਦੇ ਖਤਮ ਨਹੀਂ ਹੋਵੇਗਾ। ਮਹਾਮਾਰੀ ਦੇ ਟਾਕਰੇ ਲਈ ਤਿਆਰੀ ਕਰਨੀ ਜ਼ਰੂਰੀ ਹੈ। ਇਹ ਮਹਾਂਮਾਰੀ ਕੋਵਿਡ-19 ਤੋਂ ਵੀ ਵੱਧ ਖਤਰਨਾਕ ਹੋ ਸਕਦੀ ਹੈ।
.
Another epidemic after Covid-19, more dangerous than Corona, WHO warned.
.
.
.
#punjabnews #corona #coronavirus

Recommended