ਸ਼ਰਮਨਾਕ ! ਬੱਸ 'ਚ ਪੈਂਟ ਦੀ ਜਿੱਪ ਖੋਲ੍ਹ ਕੇ ਬੈਠ ਗਿਆ ਨੌਜਵਾਨ, ਔਰਤਾਂ ਨੂੰ ਆਇਆ ਗ਼ੁੱਸਾ | OneIndia Punjabi

  • last year
ਕਈ ਵਾਰ ਲੋਕ ਜਨਤਕ ਸਥਾਨਾਂ 'ਤੇ ਅਜਿਹੀ ਹਰਕਤ ਕਰਦੇ ਹਨ, ਜਿਸ ਕਾਰਨ ਵਿਅਕਤੀ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਇੱਕ ਨੌਜਵਾਨ ਔਰਤਾਂ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਇਕ ਵਿਅਕਤੀ ਚੱਲਦੀ ਬੱਸ 'ਚ ਔਰਤਾਂ ਦੇ ਸਾਹਮਣੇ ਗੰਦੀਆਂ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ।
.
Shameful! The young man sat in the bus with his pants unzipped, the women got angry.
.
.
.
#viralvideo #punjabnews #bustravel

Category

🗞
News

Recommended