Amitabh Bachchan ਤੇ Anushka Sharma ਦੀ Video ਹੋਈ Viral, ਲੋਕ ਕਰ ਰਹੇ Troll |OneIndia Punjabi

  • last year
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਆਪਣੀ ਤਸਵੀਰ ਕਾਰਨ ਸੁਰਖੀਆਂ 'ਚ ਹਨ। ਦਰਅਸਲ, ਹਾਲ ਹੀ 'ਚ ਬਿੱਗ ਬੀ ਤੇ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਫੋਟੋ ਪੋਸਟ ਕਰਦੇ ਹੋਏ ਕਿਹਾ ਕਿ ਉਹ ਸੈੱਟ 'ਤੇ ਪਹੁੰਚਣ ਲਈ ਕਿਸੇ ਅਣਜਾਣ ਵਿਅਕਤੀ ਤੋਂ ਲਿਫਟ ਲੈ ਕੇ ਆਪਣੀ ਬਾਈਕ 'ਤੇ ਬੈਠ ਕੇ ਸ਼ੂਟਿੰਗ ਲੋਕੇਸ਼ਨ 'ਤੇ ਪਹੁੰਚੇ ਪਰ ਇਸ ਫੋਟੋ ‘ਤੇ ਹੰਗਾਮਾ ਹੋਣਾ ਸ਼ੁਰੂ ਹੋ ਗਿਆ।
.
Video of Amitabh Bachchan and Anushka Sharma went viral, people are trolling.
.
.
.
#AnushkaSharmaTrolled #AmitabhBachchanTrolled #MumbaiPolice
~PR.182~

Recommended