Nasa ਵੱਲੋਂ ਤਾਂ ਪਾਈ ਗਈ ਸੀ Jupiter ਗ੍ਰਹਿ ਦੀ ਫੋਟੋ, ਪਰ ਲੋਕਾਂ ਨੂੰ ਨਜ਼ਰ ਆ ਰਿਹਾ Moosewala | OneIndia Punjabi

Oneindia Punjabi

by Oneindia Punjabi

3 views
ਨਾਸਾ ਵੱਲੋਂ ਪਾਈ ਗਈ ਫੋਟੋ ਦੇ ਵਿੱਚ ਕੀ ਸੱਚਮੁੱਚ ਨਜ਼ਰ ਆ ਰਿਹਾ ਹੈ ਸਿੱਧੂ ਮੂਸੇਵਾਲਾ? ਨਾਸਾ ਨੇ ਜੁਪੀਟਰ ਦੀ ਇਕ ਤਸਵੀਰ ਪੋਸਟ ਕੀਤੀ ਹੈ ਆਪਣੇ ਆਫੀਸ਼ੀਅਲ ਅਕਾਊਂਟ 'ਤੇ ,ਇਹ ਤਸਵੀਰ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੀ ਹਾਂ ਲੋਕ ਕਾਮੈਂਟਾਂ 'ਚ ਆਖ ਰਹੇ ਨੇ ਕੀ ਇਹ ਸਿੱਧੂ ਮੂਸੇਵਾਲਾ ਹੀ ਹੈ।
.
The photo of Jupiter was found by Nasa, but people are seeing Moosewala.
.
.
.
#sidhumoosewala #moosewalaphoto #nasa