ਮਜ਼ਦੂਰ ਚਾਹ ਪੀਣ ਗਿਆ ਸੀ ਖੋਖੇ 'ਤੇ ਕਿਸੇ ਜ਼ਾਲਿਮ ਨੇ ਮਾਰ ਦਿੱਤੀ ਮੱਥੇ 'ਚ ਗੋਲੀ | Khanna News | OneIndia Punjabi

  • last year
ਖੰਨਾ ਦੇ ਇੰਡਸਟਰੀਅਲ ਫੋਕਲ ਪੁਆਇੰਟ ਕੋਲ ਇਕ ਚਾਹ ਦੀ ਦੁਕਾਨ ’ਤੇ ਵਿਅਕਤੀ ਦਾ ਗੋਲ਼ੀ ਮਾਰ ਕੇ ਕ.ਤਲ ਕਰ ਦਿੱਤੀ ਗਿਆ । ਮ੍ਰਿਤਕ ਦੀ ਪਹਿਚਾਣ ਗਿਰਜਾ ਪ੍ਰਸਾਦ ਉਮਰ ਕਰੀਬ 68 ਸਾਲ ਦੱਸੀ ਜਾ ਰਹੀ ਹੈ । ਹਾਲਾਂਕਿ ਡਾਕਟਰਾਂ ਨੇ ਫਿਲਹਾਲ ਗੋਲੀ ਲੱਗਣ ਦੀ ਪੁਸ਼ਟੀ ਨਹੀਂ ਕੀਤੀ ਹੈ ।
.
A factory worker went to drink tea and was shot in the forehead by a tyrant.
.
.
.
#punjabnews #khannanews #khanna

Recommended