Feb. ਦੇ ਮਹੀਨੇ ਬਦਲੇਗਾ ਪੰਜਾਬ ਦਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕੀਤਾ Yellow Alert | OneIndia Punjabi

  • last year
ਪੰਜਾਬ 'ਚ ਮੌਸਮ ਵਿਭਾਗ ਨੇ Yellow Alert ਜਾਰੀ ਕਰ ਦਿੱਤਾ ਹੈ | ਜਾਣਕਾਰੀ ਮੁਤਾਬਿਕ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ | ਮੌਸਮ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਨੇ ਕਿਹਾ ਕਿ ਮੌਸਮ 'ਚ ਮੁੜ ਤਬਦੀਲੀ ਆ ਸਕਦੀ ਹੈ |
.
The weather of Punjab will change in the month of February, the Meteorological Department has issued a Yellow Alert.
.
.
.
#weathernews #weatherinpunjab #punjabnews