ਸੰਦੀਪ ਸਿੰਘ ਦਾ ਮਹਿਲਾ ਖਿਡਾਰਨ ਨੇ ਕੀਤਾ ਵਿਰੋਧ | Sports Minister Sandeep Singh | OneIndia Punjabi

  • last year
ਮਾਮਲਾ ਕੁਰੂਕਸ਼ੇਤਰ ਦੇ ਪਿਹੋਵਾ ਦਾ ਹੈ, ਜਿੱਥੇ ਸੰਦੀਪ ਸਿੰਘ ਗਣਤੰਤਰ ਦਿਵਸ ਮੌਕੇ ਇੱਕ ਸਮਾਗਮ 'ਚ ਪੁੱਜੇ ਸਨ ਤੇ ਜਦੋਂ ਸੰਦੀਪ ਸਿੰਘ ਵਲੋਂ ਤਿਰੰਗੇ ਨੂੰ ਫਹਿਰਾਇਆ ਗਿਆ ਤਾਂ ਇੱਕ ਮਹਿਲਾ ਖਿਡਾਰਨ ਨੇ ਸੰਦੀਪ ਸਿੰਘ ਦੇ ਖਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ |
.
Sandeep Singh was protested by female player.
.
.
.
#sandeepsingh #sportsministerharyana #punjabnews

Recommended