ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇ+ਹ ਵਪਾਰ ਦਾ ਪੁਲਿਸ ਨੇ ਕੀਤਾ ਪਰਦਾਫਾਸ਼ | Spa Center | OneIndia Punjabi

  • last year
ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਰੰਧਾਵਾ ਹੋਟਲ ਦਾ ਹੈ ਜਿੱਥੇ ਕਿ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਥਾਣਾ ਮੋਹਕਮਪੁਰ ਪੁਲਿਸ ਨੇ ਜਦੋਂ ਸਪਾ ਸੈਂਟਰ 'ਤੇ ਰੇਡ ਕੀਤੀ ਤਾਂ ਉਹਨਾਂ ਸਪਾ ਸੈਂਟਰ 'ਚੋਂ ਪੰਜ ਲੜਕੇ ਤੇ ਦੋ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ।
.
.
.
#spacenter #spacenterinpunjab #amritsarnews

Recommended