ਅੰਬਾਲਾ ਪੁਲਿਸ ਨੇ ਕਬੂਤਰਬਾਜ਼ ਗੈਂਗ ਦਾ ਕੀਤਾ ਪਰਦਾਫਾਸ਼ | Ambala Police | OneIndia Punjabi

  • last year
ਮਾਮਲਾ ਅੰਬਾਲਾ ਕੈਂਟ ਦੇ ਵਸ਼ਿਸ਼ਟ ਨਗਰ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਗਗਨਦੀਪ ਤੇ ਉਸਦੇ ਭਰਾ ਗਿੰਨੀ ਨੇ ਉਸਨੂੰ ਪਤਨੀ ਤੇ ਬੇਟੀ ਨਾਲ UK ਭੇਜਣ ਦੇ ਨਾਂ 'ਤੇ ਉਸ ਨਾਲ 2 ਲੱਖ ਦੀ ਠੱਗੀ ਕੀਤੀ ਹੈ |
.
.
.
#ambalapolice #ambala #punjabnews

Recommended