17 ਦਿਨਾਂ 'ਚ ਕੈਨੇਡਾ 'ਚ 5 ਪੰਜਾਬੀਆਂ ਦੇ ਕ+ਤ+ਲ, ਪੰਜਾਬ 'ਚ ਰਹਿ ਰਹੇ ਮਾਪੇ ਚਿੰਤਤ | OneIndia Punjabi

  • 2 years ago
ਕੈਨੇਡਾ ਤੋਂ ਪੰਜਾਬ ਲਈ ਹਰ ਰੋਜ਼ ਕੋਈ ਨਾ ਕੋਈ ਮੰਦਭਾਗੀ ਖਬਰ ਆ ਰਹੀ ਹੈ। ਜੇ ਗੱਲ ਪਿਛਲੇ 17 ਦੀ ਕਰੀਏ ਤਾਂ ਇਨ੍ਹਾਂ 17 ਦਿਨਾਂ ਦੇ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ 5 ਪੰਜਾਬੀ ਮੁੰਡੇ-ਕੁੜੀਆਂ ਦੇ ਕਤਲ ਕਰ ਦਿੱਤੇ ਗਏ ਹਨ। ਇਸ ਕਾਰਨ ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਵਿੱਚ ਸਹਿਮ ਦਾ ਮਾਹੌਲ ਹੈ।ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ 'ਨਫ਼ਰਤੀ ਅਪਰਾਧਾਂ, ਸੰਪਰਦਾਇਕ ਹਿੰਸਾ 'ਚ ਤੇਜ਼ੀ ਨਾਲ ਵਾਧੇ' ਵਿਰੁੱਧ ਸਤੰਬਰ ਮਹੀਨੇ ਵਿੱਚ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ। #Canada #StudentVisa #PunjabiStudentCanada