ਦਾਜ ਨਾ ਮਿਲਣ 'ਤੇ ਮੁੰਡਾ ਵਿਆਹ ਤੋਂ ਪਹਿਲਾਂ ਹੀ ਹੋਇਆ ਰਫੂਚੱਕਰ | OneIndia Punjabi

  • 2 years ago
ਮਾਮਲਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਦਾ ਹੈ, ਜਿੱਥੇ ਲਾੜੀ ਦੇ ਤਾਏ ਨੇ ਦੱਸਿਆ ਕਿ ਉਸਦੀ ਭਤੀਜੀ ਦਾ ਵਿਆਹ ਤਰਨਤਾਰਨ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਸੋਨੂ ਨਾਲ਼ ਹੋਣਾ ਸੀ | ਉਨ੍ਹਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਸੁਖਵਿੰਦਰ ਦਾ ਪਰਿਵਾਰ ਉਸਦੀ ਭਤੀਜੀ ਨੂੰ ਸ਼ਗਨ ਪਾ ਕੇ ਗਏ ਸਨ ।

Recommended