ਭੂਆ ਦੇ ਤਸ਼ੱਦਦ ਤੋਂ ਡਰਦੀ ਲੜਕੀ ਨੇ ਆਪਣੇ ਆਪ ਨੂੰ ਕੀਤਾ ਡੱਬੇ 'ਚ ਬੰਦ | OneIndia Punjabi

Oneindia Punjabi

by Oneindia Punjabi

0 views
ਮਾਨਸਾ ਦੇ ਪਿੰਡ ਮੌੜ ਵਿਖੇ ਆਪਣੀ ਭੂਆ ਦੇ ਤਸ਼ੱਦਦ ਤੋਂ ਡਰਦੀ ਇੱਕ ਲੜਕੀ ਨੇ ਆਪਣੇ ਆਪ ਨੂੰ ਇੱਕ ਡੱਬੇ 'ਚ ਬੰਦ ਕਰ ਲਿਆ, ਜਿਸ ਤੋਂ ਬਾਅਦ ਲੜਕੀ ਦੀ ਭੂਆ ਸੁਨੀਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਭਤੀਜੀ ਖੁਸ਼ਬੂ ਦੋ ਦਿਨਾਂ ਤੋਂ ਲਾਪਤਾ ਹੈ।