ਸਸਤੇ ਅਨਾਜ ਦੀ ਕਾਣੀ ਵੰਡ ਨੂੰ ਲੈਕੇ ਭਗਵੰਤ ਮਾਨ ਸਰਕਾਰ ਸਖ਼ਤ | OneIndia Punjabi

  • 2 years ago
ਸਸਤੇ ਅਨਾਜ ਦੀ ਵੰਡ ਨੂੰ ਲੈਕੇ ਭਗਵੰਤ ਮਾਨ ਸਰਕਾਰ ਐਕਸ਼ਨ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ। ਬੀਤੇ ਕੁੱਝ ਦਿਨਾਂ ਵਿੱਚ ਇਹ ਖ਼ਬਰਾਂ ਨਸ਼ਰ ਹੋਇਆ ਸੀ, ਕਿ ਕੁੱਝ ਰਸੂਖਦਾਰ ਅਤੇ ਧਨਾਡ ਵਿਅਕਤੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਦਿੱਤੇ ਜਾ ਰਹੇ ਸਸਤੇ ਅਨਾਜ ਦਾ ਲਾਭ ਲਿਆ ਜਾ ਰਿਹਾ ਹੈ।

Recommended