ਲੜਕੀਆਂ ਨੂੰ ਛੇੜਨ ਵਾਲ਼ੇ ਭੂੰਡ ਆਸ਼ਕਾਂ ਦੀ ਜੰਮਕੇ ਹੋਈ ਛਿੱਤਰ-ਪਰੇਡ | OneIndia Punjabi

  • 2 years ago
ਮਾਮਲਾ ਅੰਮ੍ਰਿਤਸਰ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਬਾਹਰ ਦਾ ਹੈ। ਜਿਥੇ ਕੁੱਛ ਭੂੰਡ ਆਸ਼ਕ ਲੜਕੀਆਂ ਨੂੰ ਪਿੱਛਲੇ ਕੁਝ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰਦੇ ਸਨ ।