ਜਦੋਂ ਪੱਤਰਕਾਰਾਂ ਨੂੰ ਪਰੋਸੇ ਗਏ ਸੁੰਡੀਆਂ ਵਾਲੇ ਪਕੌੜੇ Viral Video | OneIndia Punjabi

  • 2 years ago
ਲੁਧਿਆਣਾ 'ਚ ਫ਼ਿਰੋਜ਼ਪੁਰ ਰੋਡ 'ਤੇ ਇੱਕ ਨਾਮੀ ਹੋਟਲ ਵਿੱਚ ਕਿਸੇ ਵਿਅਕਤੀ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਦੌਰਾਨ ਪੱਤਰਕਾਰ ਵੀ ਉੱਥੇ ਪਹੁੰਚ ਗਏ ਅਤੇ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਸਮੇਂ ਰਿਫਰੈਸ਼ਮੈਂਟ ਆਉਣੀ ਸ਼ੁਰੂ ਹੋ ਗਈ | ਜਿਸ ਵਿੱਚ ਪਕੌੜੇ ਵੀ ਵਰਤਾਏ ਗਏ, ਪਰ ਕੁਝ ਹੀ ਦੇਰ ਬਾਅਦ ਪਕੌੜਿਆਂ 'ਚ ਸੁਸਰੀਆਂ ਚੱਲਦੀਆਂ ਨਜ਼ਰ ਆਈਆਂ ।

Recommended