ਕੁੱਤੇ ਰੱਖਣ ਦੀ ਰੰਜਿਸ਼ ਨੇ ਲਈ ਪੰਜਾਬ ਪੁਲਿਸ ਦੇ ਹੌਲਦਾਰ ਦੀ ਜਾਨ | OneIndia Punjabi

  • 2 years ago
ਖੰਨਾ 'ਚ ਕੁੱਤੇ ਰੱਖਣ ਦੀ ਰੰਜਿਸ਼ ਨੂੰ ਲੈਕੇ ਇੱਕ ਪੁਲਿਸ ਮੁਲਾਜਮ ਦਾ ਕਤਲ ਕਰ ਦਿੱਤਾ ਗਿਆ। ਪਿੰਡ ਹੋਲ ਵਿੱਖੇ ਤਿੰਨ ਵਿਅਕਤੀਆਂ ਨੇ ਤਲਵਾਰਾਂ ਨਾਲ ਪੰਜਾਬ ਪੁਲਿਸ ਦੇ ਹੌਲਦਾਰ ਉਪਰ ਹਮਲਾ ਕੀਤਾ। ਇਸ ਹਮਲੇ 'ਚ ਜਖ਼ਮੀ ਹੌਲਦਾਰ ਸੁਖਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।