ਸਰਹਿੰਦ ਵਿਖੇ ਭਾਖੜਾ ਨਹਿਰ 'ਚੋਂ ਮਿਲੀ ਵੱਡੀ ਮਾਤਰਾ 'ਚ ਧਮਾਕੇਖੇਜ ਸਮੱਗਰੀ | OneIndia Punjabi

  • 2 years ago
ਸਰਹਿੰਦ ਵਿਖੇ ਭਾਖੜਾ ਨਹਿਰ 'ਚੋਂ ਵੱਡੀ ਮਾਤਰਾ 'ਚ ਧਮਾਕਾਖੇਜ ਸਮੱਗਰੀ ਮਿਲੀ ਹੈ। 50 ਤੋਂ ਵੱਧ ਰਾਕੇਟ ਲਾਂਚਰ ਬਰਾਮਦ ਕੀਤੇ ਹਨ । ਇਸਦੇ ਨਾਲ ਹੀ ਗੋਤਾਖੋਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਸ ਨਹਿਰ 'ਚ ਦੋ ਤੋਂ ਤਿੰਨ ਟਰੱਕ ਬੰਬ ਨੁਮਾ ਚੀਜ਼ਾਂ ਹੋਣਗੀਆਂ ਜੋ ਕਿ ਵੱਡਾ ਧਮਾਕਾ ਵੀ ਕਰ ਸਕਦੀਆਂ ਹਨ।