ਡਾਕਟਰ ਨੇ ਡੇਂਗੂ ਮਰੀਜ਼ ਨੂੰ ਪਲਾਜ਼ਮਾ ਦੀ ਜਗ੍ਹਾ ਚੜਾਇਆ ਜੂਸ | OneIndia Punjabi

  • 2 years ago
ਅਕਸਰ ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਡਾਕਟਰ ਉਸ ਨੂੰ ਜੂਸ ਪੀਣ ਦੀ ਸਲਾਹ ਦਿੰਦੇ ਨੇ, ਪਰ ਅਲਾਹਾਬਾਦ ਦੇ SRN ਪ੍ਰਯਾਗਰਾਜ Hospital ਨੇ ਤਾਂ ਇੱਸ ਸਲਾਹ ਨੂੰ ਇੰਨਾ ਗੰਭੀਰ ਤਰੀਕੇ ਨਾਲ ਲਿਆ ਕਿ ਉਨ੍ਹਾਂ ਡੇਂਗੂ ਦੇ ਇਕ ਮਰੀਜ਼ ਨੂੰ ਪਲਾਜ਼ਮਾ ਚੜਾਉਣ ਦੀ ਥਾਂ ਮੋਸਮੀਆਂ ਦਾ ਜੂਸ ਹੀ ਚੜਾ ਦਿੱਤਾ।

Recommended