ਕਿਹੜੇ ਲਾਲਚ ਵਿੱਚ ਫਸ ,ਕਰ ਰਹੇ ਨੇ ਲੋਕ ਧਰਮ ਪਰਿਵਰਤਨ ? OneIndia Punjabi

  • 2 years ago
ਲੁਧਿਆਣਾ ਦੇ ਇਕ ਗੁਰਸਿੱਖ ਪਰਿਵਾਰ ਨੂੰ ਉਹਨਾਂ ਦੀ ਨੂੰਹ ਵਲੋਂ ਧਰਮ ਪਰਿਵਰਤਨ ਕਰਾ ਇਸਾਈ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪੰਜਾਬ ਦੀਆਂ ਹੀਲਿੰਗ ਮੀਟਿੰਗਾਂ ਵਿੱਚ ਲੋਕਾਂ ਨੂੰ ਚਮਤਕਾਰ ਦੇ ਨਾਮ 'ਤੇ ਗੁਮਰਾਹ ਕੀਤਾ ਜਾ ਰਿਹਾ ਹੈ। ਲੋਕ ਆਪਣਾ ਧਰਮ ਛੱਡ ਈਸਾਈਅਤ ਵੱਲ ਜਾ ਰਹੇ ਨੇ। ਧਰਮ ਪਰਿਵਰਤਨ ਰਾਹੀਂ ਲੋਕਾਂ ਨੂੰ ਦਿਲੋਂ ਈਸਾਈ ਬਣਾਇਆ ਜਾ ਰਿਹਾ ਹੈ। ਆਪਣਾ ਧਰਮ ਪਰਿਵਰਤਨ ਕਰ ਚੁੱਕੇ ਪਰਿਵਾਰਾਂ ਦੇ ਪਹਿਰਾਵੇ ਨੂੰ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਈਸਾਈ ਬਣ ਗਏ ਹਨ।