Sidhu Moosewala Murder 'ਚ ਪੰਜਾਬ ਪੁਲਿਸ ਨੇ ਦਾਇਰ ਕੀਤੀ ਚਾਰਜਸ਼ੀਟ, 34 ਮੁਲਜ਼ਮ ਨਾਮਜ਼ਦ, Lawrence Bishnoi ਮਾਸਟਰਮਾਈਂਡ

  • 2 years ago
ਦੱਸ ਦੇਈਏ ਕਿ ਪੁਲਿਸ ਨੇ Mansa court ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਮੂਸੇਵਾਲਾ ਕਤਲ ਕਾਂਡ ਵਿੱਚ 5 ਹੋਰ ਵਿਅਕਤੀਆਂ ਦੇ ਨਾਂਅ ਸਾਹਮਣੇ ਆਏ ਹਨ। ਇਨ੍ਹਾਂ ਚੋਂ ਦੋ ਵਿਅਕਤੀ ਪਿੰਡ ਸਿੱਧੂ ਮੂਸੇਵਾਲਾ ਦੇ ਗੁਆਂਢੀ ਹਨ, ਜਿਨ੍ਹਾਂ ਦੇ ਨਾਂ ਅਵਤਾਰ ਅਤੇ ਜਗਤਾਰ ਦੱਸਿਆ ਗਿਆ ਹੈ।

Recommended