• 3 years ago
ਸੂਬੇ 'ਚ ਲੁੱਟ-ਖੋਹ ਦੇ ਨਾਲ-ਨਾਲ ਪੈਟਰੋਲ-ਡੀਜ਼ਲ ਲੈ ਕੇ ਭੱਜਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦੇ ਵਿਰੋਧ 'ਚ ਫਿਲਿੰਗ ਸਟੇਸ਼ਨ ਸੰਚਾਲਕ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਸ਼ਨੀਵਾਰ ਸਵੇਰੇ 6 ਵਜੇ ਤੱਕ ਹੜਤਾਲ 'ਤੇ ਰਹਿਣਗੇ।

Category

🗞
News

Recommended