• 3 years ago
ਸਾਬਕਾ ਵਿਦੇਸ਼ ਮੰਤਰੀ ਤੇ Patiala ਤੋਂ ਲੋਕ ਸਭਾ ਮੈਂਬਰ Preneet Kaur ਨੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੇ ਵਾਅਦੇ 'ਤੇ Punjab 'ਚ ਆਮ ਆਦਮੀ (AAP Government) ਦੀ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ।

Category

🗞
News

Recommended