15 ਦਿਨਾਂ ਬਾਅਦ ਕਾਮੇਡੀਅਨ ਰਾਜੂ ਨੂੰ ਆਇਆ ਹੋਸ਼, ਡਾਕਟਰ ਕਰ ਰਹੇ ਦੇਖਭਾਲ

  • 2 years ago
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਉਨ੍ਹਾਂ ਦੇ ਨਿੱਜੀ ਸਕੱਤਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਹੋਸ਼ ਆ ਗਿਆ ਹੈ। ਫਿਲਹਾਲ ਡਾਕਟਰ ਉਸ ਦੀ ਨਿਗਰਾਨੀ ਕਰ ਰਹੇ ਹਨ।

Recommended