Sandeep Jakhar 'ਤੇ ਜਲਦ ਹੋ ਸਕਦੀ ਹੈ ਕਾਰਵਾਈ ! Raja Warring ਦਾ "ਜਾਖੜਾਂ" 'ਤੇ ਸਖ਼ਤ ਬਿਆਨ | OneIndia Punjabi

  • 2 years ago
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੰਦੀਪ ਜਾਖੜ ਮਸਲੇ 'ਤੇ ਨਵਾਂ ਬਿਆਨ ਦਿੱਤਾ ਹੈ, ਕਿ ਕੋਈ ਵੀ ਕਾਂਗਰਸੀ ਵਰਕਰ ਜਿਹੜਾ ਪਾਰਟੀ ਵਿਰੋਧੀ ਗਤੀਵਿਧੀਆਂ ਕਰਦਾ ਹੈ, ਉਸਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਸੰਦੀਪ ਜਾਖੜ ਨੇ ਆਪਣੇ ਘਰ 'ਤੇ ਭਾਜਪਾ ਦਾ ਝੰਡਾ ਲਗਾਇਆ ਹੋਇਆ ਹੈ। ਰਾਜਾ ਵੜਿੰਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਪੁੱਛੋ ਕਿ ਉਹ ਕਾਂਗਰਸ 'ਚ ਹਨ ਜਾ BJP 'ਚ ? #rajawarring #sandipjakhar #punjabcongress

Recommended