ਪਿੰਡ ਮਹਿਰਾਜ ਨੂੰ ਹੈ MLA ਬਲਕਾਰ ਸਿੱਧੂ ਦੀ ਉਡੀਕ,ਬਲਕਾਰ ਸਿੱਧੂ ਸਟੇਜਾਂ 'ਤੇ ਗਾ ਰਹੇ ਹਨ ਗਾਣੇ| OneIndia Punjabi

  • 2 years ago
ਗਾਇਕ ਤੋਂ MLA ਬਣੇ ਬਲਕਾਰ ਸਿੱਧੂ ਨੇ ਇੱਕ ਲਾਈਵ ਅਖਾੜੇ ਵਿੱਚ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਅੱਜ ਜੋ ਕੁੱਝ ਵੀ ਹਾਂ ਤੁਹਾਡੀ ਬਦੋਲਤ ਹਾਂ ਉੱਧਰ ਦੂਜੇ ਪਾਸੇ ਉਹਨਾਂ ਦੇ ਹਲਕੇ 'ਚ ਪੈਂਦੇ ਪਿੰਡ ਮਹਿਰਾਜ ਦੇ ਲੋਕ ਉਹਨਾਂ ਨੂੰ ਉਡੀਕ ਰਹੇ ਨੇ ਪਿੰਡ ਦੀਆਂ ਗਲੀਆਂ ਸੀਵਰੇਜ ਦਾ ਪਾਣੀ ਨਾਲ ਭਰੀਆਂ ਪਈਆਂ ਹਨ, ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ। #OneIndiaPunjabi #balkarsidhu #cmbhagwantmann