ਕੁੜੀਆਂ ਨੇ ਸਿੱਧੂ ਮੂਸੇਵਾਲਾ ਦੇ ਗੁੱਟ 'ਤੇ ਸਜਾਈਆਂ ਰੱਖੜੀਆਂ |OneIndia Punjabi

  • 2 years ago
ਭੈਣ-ਭਰਾ ਦੇ ਪਾਕ-ਪਵਿੱਤਰ ਰਿਸ਼ਤੇ ਦੀ ਤਰਜਮਾਨੀ ਕਰਦਾ ਰੱਖੜੀ ਦਾ ਤਿਉਹਾਰ ਆਉਣ ਵਿੱਚ ਬੇਸ਼ੱਕ ਅਜੇ ਕੁੱਝ ਦਿਨ ਬਾਕੀ ਹਨ,ਪਰ ਹਮੇਸ਼ਾ ਆਪਣੇ ਭਰਾਵਾਂ ਦਾ ਭਲਾ ਚਾਹੁਣ ਵਾਲੀਆਂ ਭੈਣਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਪਹੁੰਚ ਕੇ ਉਹਨਾਂ ਦੇ ਬੁੱਤ ਦੇ ਗੁੱਟ ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨ ਰਹੀਆਂ ਹਨ। ਉੱਥੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕੇ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਅਤੇ ਭਰਾ ਹਰ ਭੈਣ ਨੂੰ ਮਿਲੇ। #oneindiapunjabi #sidhumoosewala #rakshabandhan