• 3 years ago
ਮਰਹੂਮ ਗਾਇਕ Sidhu Moosewala ਦਾ ਗੀਤ SYL ਅਤੇ ਗਾਇਕ Kanwar Grewal ਦਾ ਗੀਤ ਰਿਹਾਈ ਯੂ-ਟਿਊਬ ਤੋਂ ਹਟਾ ਦਿੱਤਾ ਗਿਆ.... SYL ਗੀਤ 'ਚ ਪੰਜਾਬ ਅਤੇ ਹਰਿਆਣਾ ਵਿਚਾਲੇ ਵਿਵਾਦਿਤ ਮੁੱਦੇ SYL ਦਾ ਜ਼ਿਕਰ ਹੈ

Category

🗞
News

Recommended