• 3 years ago
India vs England 2nd ODI: ਰੀਸ ਟੋਪਲੇ ਇੰਗਲੈਂਡ ਦੀ ਇਸ ਜਿੱਤ ਦੇ ਹੀਰੋ ਸਨ। ਉਸ ਨੇ ਆਪਣੇ 9.5 ਓਵਰਾਂ 'ਚ ਸਿਰਫ 24 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਲਾਰਡਸ 'ਚ ਕਿਸੇ ਇੰਗਲਿਸ਼ ਗੇਂਦਬਾਜ਼ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ।

Category

🗞
News

Recommended