Month of Sawan: ਸਾਵਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ਿਵ ਮੰਦਰਾਂ 'ਚ ਲੱਗੀਆਂ ਰੌਣਕਾਂ

  • 2 years ago
Sawan 2022: ਸਾਵਣ ਦਾ ਮਹੀਨਾ 14 ਜੁਲਾਈ 2022, ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਭੋਲੇਨਾਥ ਦੇ ਪਿਆਰੇ ਮਹੀਨੇ ਵਿੱਚ ਕੀਤੀ ਗਈ ਪੂਜਾ ਵਿਸ਼ੇਸ਼ ਸ਼ੁਭ ਫਲ ਦਿੰਦੇ ਹਨ। ਅੱਜ ਸਾਵਣ ਦੇ ਪਹਿਲੇ ਦਿਨ ਸ਼ੁਭ ਸਮੇਂ ਵਿੱਚ ਪੂਜਾ ਕਰਨ ਨਾਲ ਸ਼ਿਵ ਦੀ ਅਪਾਰ ਕਿਰਪਾ ਹੋਵੇਗੀ।

Recommended