ਇੱਕ ਵੀਡੀਓ ਸੋਸ਼ਲ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਯੂਪੀ ਤੋਂ ਭਾਜਪਾ ਦੇ ਵਿਧਾਇਕ ਜੈ ਮੰਗਲ ਕਨੌਜੀਆ ਅਤੇ ਨਗਰਪਾਲਿਕਾ ਪ੍ਰਧਾਨ ਕ੍ਰਿਸ਼ਨ ਗੋਪਾਲ ਜੈਸਵਾਲ ਇੰਦਰ ਦੇਵ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ,,, ਬੀਜੇਪੀ MLA ਜੈ ਮੰਗਲ ਮਹਾਰਾਜਗੰਜ ਜ਼ਿਲੇ 'ਚ ਔਰਤਾਂ ਦੇ ਇੱਕ ਸਮੂਹ ਨੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਚਿੱਕੜ 'ਚ ਇਸ਼ਨਾਨ ਕਰਵਾਇਆ,,, ਇਸ ਟੋਟਕੇ ਨੂੰ ਵੇਖ ਕੇ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ,,,
Category
🗞
News