Coronavirus in India: ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਕੋਰੋਨਾ ਵਾਇਰਸ, 24 ਘੰਟਿਆਂ 'ਚ 16,159 ਨਵੇਂ ਮਾਮਲੇ, 28 ਮੌਤਾਂ

  • 2 years ago
Covid 19 Cases Update: ਭਾਰਤ 'ਚ ਕੋਵਿਡ-19 ਦੇ 16,159 ਨਵੇਂ ਕੇਸਾਂ ਦੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4,35,47,809 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 1,15,212 ਹੋ ਗਈ ਹੈ।

Recommended