Punjab-Haryana High Court 'ਚ ਮੂਸੇਵਾਲਾ ਦੇ ਮੈਨੇਜਰ Shagunpreet ਦੀ ਅਰਜ਼ੀ 'ਤੇ ਸੁਣਵਾਈ ਅੱਜ

  • 2 years ago
ਸ਼ਗੁਨਪ੍ਰੀਤ ਨੇ ਅਗਾਊਂ ਜ਼ਮਾਨਤ ਤੇ ਸੁਰੱਖਿਆ ਦੀ ਕੀਤੀ ਮੰਗ
ਪੰਜਾਬ-ਹਰਿਆਣਾ ਹਾਈਕੋਰਟ 'ਚ ਹੋਵੇਗੀ ਸੁਣਵਾਈ
ਵਿੱਕੀ ਮਿੱਢੂਖੇੜਾ ਕਤਲ 'ਚ ਨਾਮਜ਼ਦ ਸ਼ਗੁਨਪ੍ਰੀਤ