"ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ" ਆਖ਼ਰ ਮਨਕੀਰਤ ਔਲਖ ਨੇ ਕਿਉਂ ਕੀਤੀ ਇਹ ਪੋਸਟ
ਮਨਕੀਰਤ ਔਲਖ (Mankirat Aulakh) ਨੇ ਇੰਸਟਾਗ੍ਰਾਮ `ਤੇ ਖੁਦ ਨੂੰ ਮਿਲੀ ਕਲੀਨ ਚਿੱਟ `ਤੇ ਵੱਡਾ ਨੋਟ ਲਿਖ ਕੇ ਮੀਡੀਆ ਨੂੰ ਖਰੀਆਂ ਖਰੀਆਂ ਸੁਣਾਈਆਂ। ਆਪਣੀ ਪੋਸਟ `ਚ ਉਸ ਨੇ ਲਿਖਿਆ, "ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ।
Category
🗞
News