Raksha Bandhan ਦੇ ਟ੍ਰੈਲਰ ਲਾਂਚ ਈਵੈਂਟ ਦਾ ਨਜ਼ਾਰਾ, ਅਕਸ਼ੈ ਕੁਮਾਰ ਦੀ ਫਿਲਮ 'ਚ ਦਿਖਾਈ ਹੈ ਦਾਜ ਦੀ ਸਮੱਸਿਆ

  • 2 years ago
ਟ੍ਰੇਲਰ ਵਿੱਚ ਅਕਸ਼ੈ ਨੂੰ ਇੱਕ ਪਿਆਰ ਕਰਨ ਵਾਲੇ ਅਤੇ ਦੇਖਭਾਲ ਕਰਨ ਵਾਲੇ ਭਰਾ ਵਜੋਂ ਦਿਖਆਇਆ ਗਿਆ ਹੈ, ਜੋ ਆਪਣੀਆਂ ਭੈਣਾਂ ਦੇ ਵਿਆਹ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।