ਜਥੇਦਾਰ ਵਲੋਂ ਕੇਂਦਰ ਦੀ ਦਿੱਤੀ Z ਸਿਕਿਓਰਿਟੀ ਲੈਣ ਤੋਂ ਇਨਕਾਰ

  • 2 years ago
ਜਥੇਦਾਰ ਹਰਪ੍ਰੀਤ ਸਿੰਘ ਵਲੋਂ ਕੇਂਦਰ ਦੀ ਦਿੱਤੀ ਜੈਡ ਸਿਕਿਓਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਥੇਦਾਰ ਹਰਪ੍ਰੀਤ ਸਿੰਘ ਦੀ ਅਪੀਲ ਹੈ ਕਿ ਇਸ ਨਾਲ ਪ੍ਰਚਾਰ ਪ੍ਰਸਾਰ 'ਚ ਦਿੱਕਤ ਆਵੇਗੀ।

Recommended