Moose wala ਦੇ ਕਤਲ ਨਾਲ ਸਵਾਲਾਂ 'ਚ ਘਿਰੀ ਮਾਨ ਸਰਕਾਰ ਤੇ ਪੰਜਾਬ ਪੁਲਿਸ

  • 2 years ago
ਬੀਤੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਹੋਏ ਕਤਲ ਤੋਂ ਬਾਅਦ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਮਾਨ ਸਰਕਾਰ ਦੇ ਲਾਅ ਐਂਡ ਆਰਡ  ਨੂੰ ਲੈ ਕੇ ਦੋਵੇਂ ਸਵਾਲਾਂ ਦੇ ਘੇਰੇ 'ਚ ਹਨ।