ਨਵੇਂ ਪਰਚੇ ਤੇ ਪੁਰਾਣੇ ਖਰਚੇ ਭਰਨ ਲਈ ਤਿਆਰ ਰਹਿਣ ਜ਼ਮੀਨਾਂ ਦੱਬਣ ਵਾਲੇ : Malwinder singh kang @ABP Sanjha ​

  • 2 years ago
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 31 ਮਈ ਤਕ ਨਾਜਾਇਜ਼ ਕਬਜ਼ਿਆਂ ਵਾਲੇ ਜ਼ਮੀਨਾਂ ਛੱਡ ਦੇਣ ਨਹੀਂ ਤਾਂ ਕਾਰਵਾਈ ਹੋਵੇਗੀ। ਇਸ 'ਤੇ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਮਾਣਯੋਗ ਮੁੱਖ ਮੰਤਰੀ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਜੇਕਰ ਸਰਕਾਰੀ ਜ਼ਮੀਨਾਂ ਨਾ ਛੱਡੀਆਂ ਤਾਂ ਨਵੇਂ ਪਰਚੇ ਤੇ ਪੁਰਾਣੇ ਖਰਚੇ ਭਰਨੇ ਪੈਣਗੇ।