Patiala Violence : Police ਨੇ ਦਰਜ ਕੀਤੀਆਂ 6 FIR, ਬਰਜਿੰਦਰ ਸਿੰਘ ਪਰਵਾਨਾ ਮੁੱਖ ਮੁਲਜ਼ਮ

ABP Sanjha

by ABP Sanjha

1 view
ਪਟਿਆਲਾ ਹਿੰਸਾ ਤੋਂ ਬਾਅਦ ਪੁਲਿਸ ਦੀ ਕਾਰਵਾਈ ਜਾਰੀ ਹੈ। ਪੁਲਿਸ ਨੇ 6 ਐੱਆਈਆਰ ਦਰਜ ਕੀਤੀਆਂ ਹਨ। ਪੁਲਿਸ ਮੁਤਾਬਕ 25 ਮੁਲਜ਼ਮ ਹਨ, ਜਿਨ੍ਹਾਂ 'ਚੋਂ 3 ਗ੍ਰਿਫਤਾਰ ਹੋ ਗਏ ਹਨ ਤੇ 22 ਹਾਲੇ ਫਰਾਰ ਹਨ। ਪਟਿਆਲਾ ਰੇਂਜ ਨਵੇਂ ਆਈਜੀ ਮੁਖਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।