ਚਾਹੁਣ ਵਾਲਿਆਂ ਲਈ ਜਲਦ ਗੀਤ Fauji no. 1 ਲੈ ਕੇ ਆ ਰਹੇ ਨੇ Surinder Shinda

  • 2 years ago
ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨਾਲ ਏਬੀਪੀ ਵੱਲੋਂ ਖਾਸ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸੁਰਿੰਦਰ ਸ਼ਿੰਦਾ ਨੇ ਉਨ੍ਹਾਂ ਦੇ ਨਵੇਂ ਆ ਗੀਤ ਫੌਜੀ ਨੰਬਰ 1 ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਫੌਜੀਆਂ ਉੱਪਰ ਗਾਣੇ ਕਰਨਾ ਕਾਫੀ ਪਸੰਦ ਹੈ।

Recommended