ਗੁਰਪ੍ਰੀਤ ਘੁੱਗੀ ਨਾਲ ਏਬੀਪੀ ਦੀ ਖਾਸ ਗੱਲਬਾਤ ਦੌਰਾਨ ਉਨ੍ਹਾਂ ਦੀ ਆ ਰਹੀ ਫਿਲਮ ਮਾਂ ਤੇ ਹੋਰ ਫਿਲਮਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਦੌਰਾਨ ਘੁੱਗੀ ਨੇ ਕਿਹਾ ਕਿ ਉਨ੍ਹਾਂ ਦੀ ਸ਼ੁਰੂ ਤੋਂ ਹੀ ਤਮੰਨਾ ਰਹੀ ਸੀ ਕਿ ਉਹ ਦਿਵਿਆ ਦੱਤਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਰਦਾਰਾਂ ਨਾਲ ਤਜਰਬਾ ਕਰਨਾ ਚੰਗਾ ਲੱਗਦਾ ਹੈ।
Category
🗞
News